Ultimate magazine theme for WordPress.

Prime Time News April 24, 2020 ।। Harsharan kaur | THE KHALAS TV

48


Prime Time News April 24, 2020 ।। Harsharan kaur | THE KHALAS TV

ਮੋਗਾ ਵੀ ਹੋਇਆ ਕੋਰੋਨਾ ਮੁਕਤ

ਪੰਜਾਬ ਦੇ ਇਸ ਸ਼ਹਿਰ ‘ਚ 900 ਫ਼ੈਕਟਰੀਆਂ ਖੁੱਲ੍ਹੀਆਂ

ਚੀਨ ਵਿੱਚ ਦਵਾਈ ਦਾ ਟਰਾਇਲ ਫੇਲ੍ਹ ਹੋਇਆ

ਟਰੰਪ ਨੇ ਮੁੜ ਦਿੱਤਾ ਪੁੱਠਾ ਬਿਆਨ
We are your voice. We are for Human rights. Send your voice to us we will raise your voice. purthekhalas@gmail.com

Read news at www.thekhalastv.com


Source: https://blogema.org
Read more all post News : https://blogema.org/news/
48 Comments
  1. Gurpreet singh says

    Dr gurpreet

  2. Avtar Singh Avtar says

    ਕੈਪਟਨ ਨੂੰ ਸ਼ਹਿਤ ਸਹੂਲਤਾਂ ਵਾਰੇ ਜਾਣਕਾਰੀ 0%ਆ।

  3. Jaskiran kaur Jk says

    cm Kaptan Saab app hi pm Bano fir Mangan d nahi wandan d lod rahegi

  4. Karamjit Singh says

    Nice

  5. Uma RaniRani says

    Ik paase kehnde ne ki desh nu nasha mukt bnao te duje paase mnister khud hi shraab bechn dia glla keh rhe ne wah mera punjab mhaan

  6. Sandeep Singh Salana says

    Yoos

  7. Peter Singh says

    Bibi Ji hun tusi RadhaSoami de gal ne kerda leggda sharm andi huni hon ? Cholo vesa ani v chahide aa. Kio ke tusi sirsa da pisha leg ka ki ki galt boliya. News jroor dio but remember one thing Nadiya ne Keri de kisa de. SSA

  8. Land Sale says

    Bohat vadiya ?

  9. B Singh says

    ਵਧੀਆ ਚੈਨਲ ਤੇ ਸਮਾਚਾਰ ਬੀਬੀ ਜੀ ਦੀ ਸੋਹਣੀ ਸੂਰਤ ਤੇ ਦਸਤਾਰ। ਵਹਿਗੁਰੂ ਮੇਹਰ ਕਰਨ।wehguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ fateh

  10. tiaara josph says

    Captain nu pusho ke nashe vechke tusi Punjab da ki bhla karna chahude aa
    Sanu nashea to gribi changi aa ladies te jehde atechar hundea nashe te srab 99% jumevar aa ❌?????????❌???BAN BAN BAN

  11. Baljinder Sing says

    Bahrain di news kitha

  12. Kawal Kaur says

    Lockdown kado khatm hona g

  13. Lakhveer Kaur says

    ??

  14. Sukhwinder Singh says

    ਕੈਪਟਨ ਸਰਕਾਰ ਬਹੁਤ ਗੰਦੀ ਹੈ ਝੂਠੇ ਵਾਅਦੇ ਕਰਕੇ ਇਹ ਨੇ ਕੋਈ ਸਿਰੇ ਨਹੀ ਚੜਿਆ ਉਹ ਤਾਂ ਲਹਿਰਾਇਆ ਤੇ ਛਿੱਤਰ ਜੁਤੀਆਂ ਖਾ ਕੇ ਜਾਏਗਾ ਗਰੀਬ ਲੋਕ ਕੀ ਕਰਨ ਅਜੇ ਤਕ ਰਾਸ਼ਨ ਨਹੀਂ ਮਿਲਿਆ ਬਹੁਤ ਝੂਠੇ ਵਾਅਦੇ ਕੀਤੇ ਹਨ ਅੱਗੇ ਇਨ੍ਹਾਂ ਵੋਟਾਂ ਨਹੀਂ ਮਿਲਣਗੀਆਂ ਫਤਿਹਗੜ੍ਹ ਚੂੜੀਆਂ ਤੋਂ ਲੈ ਕੇ ਗੁਰਦਾਸਪੁਰ ਤੱਕ ਗਰੀਬ ਰੋਟੀ ਤੋਂ ਬੈਠੇ ਹੋਏ ਹਨ ਕਾਂਗਰਸ ਪਾਰਟੀ ਆਪਣੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈਯੋਗਰਾਜ ਨੂੰ ਲੈ ਕੇ ਆਉਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਅਕਾਲੀ ਪਾਰਟੀ ਦਾ ਅਕਾਲੀ ਪਾਰਟੀ ਦਾ ਬੰਦਾ ਹੈ ਇਹ ਨੂੰ ਰਾਸ਼ਨ ਨਹੀਂ ਦੇਣਾ ਕਾਂਗਰਸ ਪਾਰਟੀ ਵੀ ਆਪਣੇ ਵਰਕਰਾਂ ਨੂੰ ਦੇ ਰਹੀ ਹੈ ਉਹਨਾਂ ਦੇ ਵਰਕਰ ਅੱਗੇ ਰਾਸ਼ਨ ਵੰਡ ਲਏ

  15. Sukhwinder Singh says

    ਉੱਤਰਾਖੰਡ ਸਰਕਾਰ ਬਹੁਤ ਕੈਪਟਨ ਸਰਕਾਰ ਬਹੁਤ ਗੰਦੀ ਹੈ

  16. Sukhwinder Singh says

    Hello ਕਹਿਤ ਨੂੰ ਆਖੋ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਜਨ ਭੇਜੇ ਤੋਹਫੇ ਦੇ ਕੇ ਸਾਰੇ ਕਹਿੰਦੇ ਆ ਬੈਠਾ ਆਪਣੇ ਘਰ ਇਹਨੂੰ ਕਿ ਭਾਵੇਂ ਲੋਕੀਂ ਭੁੱਖੇ ਮਰ ਜਾਣ ਇਹ ਗੱਲਾਂ ਤੋਂ ਬੜੀਆਂ ਵੱਡੀਆਂ ਕਰਦਾ ਹੈ ਕੋਈ ਵਾਲੇ ਹੂਟਰਾਂ ਦੀ ਜ਼ਹਿਮਤ ਉਠਾਉਣਗੇ ਅਤੇ ਵੋਟਰਾਂ ਨੂੰ ਚਿੱਤਰਦਾ ਹੈ

  17. Sukhwinder Singh says

    Hello Captain George Captain Anders Osborne reborn twin a coin captain. I'm captain. Pokemon kricketune

  18. Charnjeet Kaur says

    Sat Sri akal ji ???

  19. GM SAHIB says

    ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਸਰਪੰਚਾਂ ਨੇ ਸਰਕਾਰ ਦਾ ਲੱਖਾਂ ਰੁਪਏ ਵਿਕਾਸ ਦੇ ਨਾਂ ਤੇ ਹਜ਼ਮ ਕੀਤਾ ਹੋਇਆ ਹੈ ਜੇ ਅੱਜ 1 . 2 ਲੱਖ ਰੁਪਏ ਵਰਤੋਂ ਕਰ ਦੇਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਸਪੈਸ਼ਲ ਪੰਜਾਬ ਬਾਰੇ

  20. Jatin Singh Singh says

    ਤੰਦਰੁਸਤੀ ਬ਼ਵੱਸਣ ਪ੍ਰਮਾਤਮਾ ਥੋਨੂੰ

  21. jagdish singh plasor says

    ਬਹੁਤ ਵਧੀਆ

  22. Narinder Singh says

    Madam ji jo labh pattri card walle ni ohna .nu.
    Captain Amrinder Singh wallho koi pasha.ni.ditta .ghiaa os bare jankarri jarore deo

  23. Jaswant Singh CHAHAL Jatt says

    Msm eah khabra pb diya ney. Tusi rojya de khabar upper bahut jayada jor de rshey ho. Ess kom ney sikh guru sahibana, bachya bibiya aur hinduya tey kiney julam taye ney. Dasan di load nahin.

    Hun carona faillayun bich bhee eahna ney kina changa kanm kitta hai. Dasan di load nahin.

  24. Jasvinder Singh says

    ????????????

  25. Jaswant Singh CHAHAL Jatt says

    Punjab bich sharab pakkey tor tey band kar deni chahidi hai.

  26. HIRA SINGH says

    ਐਧਰ ਓਧਰ ਦੇ ਚੈਨਲਾ ਦੀਆਂ ਖਬਰਾ ਨੂੰ ਦੁਹਰਾਅ ਰਹੀ ਏ ਚੈਨਲ ਆਪ ਕੋਈ ਮਿਹਨਤ ਨਹੀਂ ਕਰ ,ਰਿਹਾ

  27. sukhwinder singh says

    fir tusi kise de gal midia te kyu ne kerade

  28. harbans badesha says

    Captain wants to open sharab due to revenue, panjab is suffering 700,crores and.duplicate sharab is harming people health

  29. SK dhaliwal says

    Hong Kong

  30. Bilal Ks says

    Thanks pena

  31. Lakhvir Singh says

    Thanku very much

  32. harpal singh says

    Putha Nani sidha biaan hei

  33. Kala Jaddi says

    Very good news

  34. Gurpreet Singh says

    Very gud sister ji

  35. Hardeep Singh Hardeep Singh says

    WaheGuru Ji ka Khalsa WaheGuru Ji ki Fateh

  36. Hardeep Singh Hardeep Singh says

    Very good job

  37. dilbag singh says

    V good gi

  38. Gurjitsingh Rinku says

    ѕαt ѕhrí αkαl вhєn jí

  39. Kajqwj Jsjsjs says

    Dislike kyu krde

  40. paviter singh says

    Bhut wadiea news hai khalsa ji

  41. Jatinder Maan says

    waheguru ji

  42. Sony D says

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੀਦੀ ਡੇਲੀ ਸਵੇਰੇ ਦੀਆਂ ਤਾਜੀਆਂ ਖਬਰਾਂ ਕਿੰਨੇ ਵਜੇ ਆਉਂਦੀਆ ਨੇ ਤੁਹਾਡੇ ਚੈਨਲ ਤੇ ਹੁਣ 8 ਵੱਜ ਗਏ ਨੇ ਅਜੇ ਤੱਕ 25 ਅਪ੍ਰੈਲ ਦੀਆਂ ਖਬਰਾਂ ਨਹੀ ਆਈਆਂ ਸਵੇਰ ਸਵੇਰ ਦਾ ਟਾਇਮ ਦੱਸੋ

  43. Bhupinder Singh says

    ਦੀਦੀ ਆਪਾਂ ਸਾਰੇ ਮਿੱਠਾ ਖਾਨੇ ਆ ਪਲੀਜ ਸਾਰੇ ਪੰਜਾਬ ਨੂੰ ਏ ਦਸੋ ਕੇ ਕੌੜੀਆ ਚੀਜਾਂ ਦਾ ਨਾਸ਼ਤਾ ਕਰਨ ਨਾਲ਼ੇ ਡਿਨਰ ਕਰਨ ਕਰੋਨਾ ਕੀ ਕਰੀਨੇ ਦਾ ਪਾਪਾ ਵੀ ਨਹੀਂ ਹੋਵੇਗਾ ਕਰਕੇ ਦੇਖ ਲਯੋ ਨਿਮ ਕਾਲੀਆਂ ਮਿਰਚਾਂ ਮੇਥਰੇ nal ਦੇਸੀ ਗੀ ਦਾ 2 chamach

  44. daljeet kaur says

    ਲੋਕਾ ਕੋਲ ਕਰਿਆਨੇ ਤੇ ਦਵਾਈਆ ਲਈ ਪੈਸੇ ਨਹੀ ਆ

  45. anoopaanoopa anoopaanoopa says

    ਵਾਹਿਗੁਰੂ ਜੀ

  46. Bk Sharma says

    ਫੰਡ ਕਿਥੋ ਅਾਵੇਗਾ ਅਾ ਜਿਹੜਾ ਕਰੋੜਾ ਦਾਨ ਕੀਤੇ ਨੇ ਮੋਦੀ ਹੋਰਾ ਨੂੰ ੳੁਨਾ ਨਾਲ ਕਿਸੇ ਦਾ ਸੰਸਕਾਰ ਕਰਨਾ ਹੈ

  47. Satanam Singh says

    Waheguru ji

  48. DAVINDER SINGH says

    Thanks

Leave A Reply

Your email address will not be published.